ਅਲਾਉ
alaau/alāu

تعریف

ਸੰ. ਆਲਾਪ. ਸੰਗ੍ਯਾ- ਕਥਨ. ਵਾਰਤਾਲਾਪ. ਬਾਤਚੀਤ. "ਮਨਮੁਖ ਫੀਕਾ ਅਲਾਉ." (ਸੋਰ ਅਃ ਮਃ ੩) ਦੇਖੋ, ਆਲਾਪ.
ماخذ: انسائیکلوپیڈیا