ਅਲਾਸੀ
alaasee/alāsī

تعریف

ਵਿ- ਆ- ਲਾਸੀ. ਵਿਸ਼ੇਸ ਕਰਕੇ ਲਾਸ੍ਯ ਨ੍ਰਿਤ੍ਯ ਕਰਨ ਵਾਲੀ. "ਜੁਆਲਾ ਜਯੰਤੀ ਅਲਾਸੀ ਅਨੰਦੀ." (ਚੰਡੀ ੨) ਦੇਖੋ, ਲਾਸ੍ਯ.
ماخذ: انسائیکلوپیڈیا