ਅਲਾਹ
alaaha/alāha

تعریف

ਵਿ- ਬਿਨਾ ਲਾਭ. ਨਿਰਰਥਕ। ੨. ਸੰਗ੍ਯਾ- ਅੱਲਾ. ਖ਼ੁਦਾ. "ਅਲਾਹ ਪਾਕੰਪਾਕ ਹੈ." (ਤਿਲੰ ਕਬੀਰ) "ਭਗਤਿ ਨਿਰਾਲੀ ਅਲਾਹ ਦੀ." (ਆਸਾ ਅਃ ਮਃ ੩)
ماخذ: انسائیکلوپیڈیا