ਅਲਿਨੀ
alinee/alinī

تعریف

ਸੰ. ਅਲਿਨਿ. ਸੰਗ੍ਯਾ- ਭ੍ਰਮਰੀ. ਭੌਰੀ. ਭੌਰੇ ਦੀ ਮਦੀਨ. "ਕਮਲ ਬਦਨ ਤੇ ਨਿਕਾਸੀ ਨਾ ਅਲਿਨਿ ਗਿਰਾ." (ਨਾਪ੍ਰ)
ماخذ: انسائیکلوپیڈیا