ਅਲਿਪਤ ਗੁਫਾ
alipat gudhaa/alipat guphā

تعریف

ਸੰਗ੍ਯਾ- ਸ਼ੁੱਧ ਅੰਤਹਕਰਣ। ੨. ਸਾਫ਼ ਦਿਮਾਗ। ੩. ਵਿਚਾਰਵਾਨ ਦਾ ਗ੍ਰਿਹਸ੍‍ਥ ਆਸ਼੍ਰਮ. "ਅਲਿਪਤ ਗੁਫਾ ਮਹਿ ਰਹਹਿ ਨਿਰਾਰੇ." (ਰਾਮ ਅਃ ਮਃ ੫)
ماخذ: انسائیکلوپیڈیا