ਅਲੋਅ
aloa/aloa

تعریف

ਅਵਲੋਕਨ ਕਰ. ਦੇਖ. ਦੋਖੋ, ਅਲੋਅਨ ਅਤੇ ਅਲੋਇਨ। ੨. ਅਲੌਕਿਕ. ਅਣੋਖਾ. "ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਅ." (ਧਨਾ ਮਃ ੧) ਇਹ ਅਦਭੁਤ ਪਦਮਾਸਨ ਹੈ.
ماخذ: انسائیکلوپیڈیا