ਅਲੋਗੀ
alogee/alogī

تعریف

ਵਿ- ਅਲੋਕ੍ਯ. ਅਲੌਕਿਕ. ਅਣੋਖਾ. ਅਦਭੁਤ। ੨. ਅਲਗਨ. ਨਿਰਲੇਪ. "ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ, ਪਇਆਲ ਪਵਿਤ੍ਰ ਅਲੋਗਨੀ." (ਰਾਮ ਮਃ ੫) "ਨਾਨਕ ਲੋਗ ਅਲੋਗੀ ਰੀ ਸਖੀ." (ਆਸਾਵਰੀ ਮਃ ੫)
ماخذ: انسائیکلوپیڈیا