ਅਲੋਹ
aloha/aloha

تعریف

ਵਿ- ਬਿਨਾ ਲੋਹੇ. ਭਾਵ- ਸ਼ਸਤ੍ਰ ਬਿਨਾ. "ਗਯੋ ਕੌਨ ਬੀਰੰ ਸੁ ਯਾਂਤੇ ਅਲੋਹੰ"? (ਵਿਚਿਤ੍ਰ) ਕੌਨ ਸੂਰਮਾ ਹੈ ਜਿਸ ਨੇ ਕਾਲ ਦਾ ਸ਼ਸਤ੍ਰ ਨਹੀਂ ਖਾਧਾ?
ماخذ: انسائیکلوپیڈیا

شاہ مکھی : الوہ

لفظ کا زمرہ : adjective

انگریزی میں معنی

non-ferrous
ماخذ: پنجابی لغت