ਅਲੰਬਨੁ
alanbanu/alanbanu

تعریف

ਸੰ. ਆਲੰਬਨ. ਸੰਗ੍ਯਾ- ਸਹਾਰਾ. ਆਸਰਾ. "ਹਸਤਅਲੰਬਨੁ ਦੇਹੁ ਪ੍ਰਭੁ." (ਗਉ ਮਃ ੫)#੨. ਦੇਖੋ, ਆਲੰਬਨ.
ماخذ: انسائیکلوپیڈیا