ਅਲ ਪਲਾਲ
al palaala/al palāla

تعریف

ਸੰਗ੍ਯਾ- ਝੂਠਾ ਆਡੰਬਰ (ਦਿਖਾਵਾ). ੨. ਸਾਰ ਰਹਿਤ (ਫੋਕਾ) ਕਰਮ. ਦੇਖੋ, ਅਲ ਅਤੇ ਪਲਾਲ. "ਗਲੀ ਅਲ ਪਲਾਲੀਆਂ." (ਗਉ ਵਾਰ ੨, ਮਃ ੫)
ماخذ: انسائیکلوپیڈیا