ਅਵਈਆ
avaeeaa/avaīā

تعریف

ਵਿ- ਅਵੈਆ. ਆਗਮਨ ਕਰੈਯਾ. ਆਉਣ ਵਾਲਾ. "ਯਦੁ ਬੀਰ ਕੇ ਧਾਮ ਅਵਇਯਾ." (ਕ੍ਰਿਸਨਾਵ)
ماخذ: انسائیکلوپیڈیا