ਅਵਖਧੁ
avakhathhu/avakhadhhu

تعریف

ਸੰ. ਔਸਧ. ਸੰਗ੍ਯਾ- ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ, ਅਉਖਦ. "ਹਰਿਹਰਿ ਨਾਮੁ ਅਵਖਦੁ ਮੁਖਿ ਪਾਇਆ." (ਸੋਰ ਮਃ ੫) "ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ." (ਵਾਰ ਗਉ ੧. ਮਃ ੫) "ਰੋਗ ਮਿਟੈ ਹਰਿਅਵਖਧੁ ਲਾਇ." (ਸੁਖਮਨੀ)
ماخذ: انسائیکلوپیڈیا