ਅਵਗਣ
avagana/avagana

تعریف

ਦੇਖੋ, ਅਵਗੁਣ. "ਗੁਣਹ ਵਸਿ ਅਵਗਣ ਨਸੈ." (ਆਸਾ ਛੰਤ ਮਃ ੧) ੨. ਸੰ. ਅਪਮਾਨ (ਅਨਾਦਰ) ਕਰਨਾ.
ماخذ: انسائیکلوپیڈیا