ਅਵਗਣਿਆਰਿ
avaganiaari/avaganiāri

تعریف

ਵਿ- ਅਵਗੁਣਾਂ (ਔਗੁਣਾਂ) ਵਾਲੀ. ਦੋਸਾਂ ਦੇ ਧਾਰਨ ਵਾਲੀ. "ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ." (ਸ੍ਰੀ ਅਃ ਮਃ ੧) ੨. ਅਪਮਾਨ ਕਰਨ ਵਾਲੀ. ਦੇਖੋ, ਅਵਗਣ ੨.
ماخذ: انسائیکلوپیڈیا