ਅਵਗਨੀਆਰਾ
avaganeeaaraa/avaganīārā

تعریف

ਵਿ- ਅਵਗੁਣਾ ਵਾਲਾ. ਦੋਸੀ. ਪਾਪੀ. "ਅਵਗਨੀਆਰੇ ਪਾਥਰ ਭਾਰੇ." (ਕਾਨ ਮਃ ੪)
ماخذ: انسائیکلوپیڈیا