ਅਵਘਾਟ
avaghaata/avaghāta

تعریف

ਵਿ- ਵਿਖੜਾ ਮਾਰਗ. ਔਖਾ ਘਾਟ. "ਇਕ ਅਵਘਟ ਘਾਟੀ ਰਾਮ ਕੀ." (ਸ. ਕਬੀਰ) ੨. ਦੁਰਗਮ. ਕਠਿਨ "ਅਵਘਟ ਗਲੀਆਂ ਭੀੜੀਆਂ." (ਮਾਰੂ ਮਃ ੪) "ਅਵਘਟ ਉਤਰ ਸਰੋਵਰ ਮਜਨ ਕਰੈ." (ਭਾਗੁ ਕ) "ਅਵਘਟ ਸਰਵਰਿ ਨਾਵੈ." (ਆਸਾ ਅਃ ਮਃ ੧) ੩. ਦੇਖੋ, ਘਟਿ ਅਵਘਟਿ.
ماخذ: انسائیکلوپیڈیا