ਅਵਚਨੀਯ
avachaneeya/avachanīya

تعریف

ਸੰ. ਵਿ- ਅਕਹਿ. ਜੋ ਵਚਨਾਂ ਕਰਕੇ ਨਾ ਕਹਿਆ ਜਾਵੇ। ੨. ਜੋ ਵਾਕ ਕਹਿਣ ਯੋਗ੍ਯ ਨਾ ਹੋਵੇ.
ماخذ: انسائیکلوپیڈیا