ਅਵਤਰਕ
avataraka/avataraka

تعریف

ਸੰ. ਅਵਿਤਕੰ. ਸੰਗ੍ਯਾ- ਅਨੁਮਾਨ ਦਾ ਅਭਾਵ. ਕ਼ਯਾਸ (ਕ਼ਿਆਸ) ਦਾ ਨਾ ਹੋਣਾ. "ਕਹਾਂ ਤਰਕ ਅਵਤਰਕ." (ਅਕਾਲ)
ماخذ: انسائیکلوپیڈیا