ਅਵਨਤ
avanata/avanata

تعریف

ਸੰ. ਵਿ- ਝੁਕਿਆ ਹੋਇਆ. ਨੰਮ੍ਰ। ੨. ਡਿਗਿਆ ਹੋਇਆ. ਪਤਿਤ.
ماخذ: انسائیکلوپیڈیا