ਅਵਸਾਰੀ
avasaaree/avasārī

تعریف

ਵਿ- ਸਾਰ ਰਹਿਤ। ੨. ਬਿਨਾ ਕਦਰ. "ਵਣਸਪਤਿ ਰਹੈ ਉਜਾੜ ਅੰਦਰ ਅਵਸਾਰੀ." (ਭਾਗੁ)#੩. ਸੰ. अपसारिन्. ਅਪਸਾਰੀ. ਘਟਣ ਵਾਲਾ. ਵਿਨਾਸ਼ ਹੋਣ ਵਾਲਾ.
ماخذ: انسائیکلوپیڈیا