ਅਵਸੇਚਨ
avasaychana/avasēchana

تعریف

ਸੰ. ਸੰਗ੍ਯਾ- ਸਿੰਜਣਾ. ਪਾਣੀ ਦੇਣਾ।#੨. ਮੁੜ੍ਹਕੇ ਨਾਲ ਤਰ ਹੋਣਾ। ੩. ਸ਼ਰੀਰ ਦਾ ਲਹੂ ਕੱਢਣ ਦੀ ਵੈਦ੍ਯਕ੍ਰਿਯਾ. Phlebotomy.
ماخذ: انسائیکلوپیڈیا