ਅਵਹੇਲਨ
avahaylana/avahēlana

تعریف

ਸੰ. ਸੰਗ੍ਯਾ- ਅਪਮਾਨ. ਨਿਰਾਦਰ। ੨. ਆਗ੍ਯਾ ਦਾ ਉਲੰਘਨ. "ਅਵਹੋਲਨ ਨਹਿ ਤਿਨ ਕੋ ਕੀਜੈ." (ਨਾਪ੍ਰ)
ماخذ: انسائیکلوپیڈیا