ਅਸ਼ਟਮੰਗਲ
ashatamangala/ashatamangala

تعریف

ਹਿੰਦੂਧਰਗ੍ਰੰਥਾਂ ਅਨੁਸਾਰ ਮੰਗਲ ਕਰਨ ਵਾਲੇ ਅੱਠ ਪਦਾਰਥ:-#ਘੋੜਾ, ਹਾਥੀ, ਗਊ, ਜਲ ਦਾ ਘੜਾ, ਪੱਖਾ, ਨਿਸ਼ਾਨ, ਰਣਸਿੰਘਾ ਅਤੇ ਦੀਵਾ. ਕਈ ਗ੍ਰੰਥਾਂ ਵਿੱਚ ਘੋੜੇ ਦੀ ਥਾਂ ਸ਼ੇਰ ਅਤੇ ਰਣਸਿੰਘੇ ਦੀ ਥਾਂ ਨਗਾਰਾ ਹੈ।#੨. ਕਈਆਂ ਨੇ ਅਸ੍ਟਮੰਗਲ ਇਹ ਲਿਖੇ ਹਨ:-#ਬ੍ਰਾਹਮਣ, ਗਊ, ਅਗਨਿ, ਸੁਵਰਣ, ਘੀ, ਸੂਰਜ, ਜਲ, ਰਾਜਾ। ੩. ਉਹ ਘੋੜਾ, ਜਿਸ ਦਾ ਮੂੰਹ ਅਯਾਲ ਦੁੰਮ ਛਾਤੀ ਅਤੇ ਚਾਰੇ ਸੁੰਮ ਚਿੱਟੇ ਹੋਣ.
ماخذ: انسائیکلوپیڈیا