ਅੜਿਆ
arhiaa/arhiā

تعریف

ਸੰਬੋਧਨ. ਹੇ ਪੁਰਖ! ਇਸਤ੍ਰੀ ਲਈ ਅੜੀਏ! ਬੋਲਿਆ ਜਾਂਦਾ ਹੈ। ੨. ਦੇਖੋ, ਅੜਨਾ.
ماخذ: انسائیکلوپیڈیا

شاہ مکھی : اڑیا

لفظ کا زمرہ : interjection

انگریزی میں معنی

vocative for male addressee; an endearment
ماخذ: پنجابی لغت