ਅੜੂਹਾ
arhoohaa/arhūhā

تعریف

ਇੱਕ ਵਰਣਿਕ ਛੰਦ, ਜਿਸ ਦਾ ਨਾਉਂ "ਸੰਯੁਕ੍ਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ. ਜ, ਜ, ਗ. , , , .#ਉਦਾਹਰਣ-#"ਸਜ ਸੈਨ ਭਤੰ ਚਲੇ ਤਹਾਂ,#ਰਣ ਥਾਲ ਬੀਰ ਮਁਡੇ ਜਹਾਂ,#ਬਹੁ ਭਾਂਤ ਬੀਰ ਸਁਘਾਰਹੀਂ,#ਸਰ ਓਘ ਪ੍ਰੋਘ ਪ੍ਰਹਾਰਹੀਂ." (ਰਾਮਾਵ)
ماخذ: انسائیکلوپیڈیا