ਅੜੰਗ
arhanga/arhanga

تعریف

ਵਿ- ਅੜੀਅਲ। ੨. ਅੰਗਾਂ ਵਿੱਚ ਵਸਿਆ ਹੋਇਆ. "ਕਿ ਅੜੰਗਸ੍‌ਚ." (ਗ੍ਯਾਨ)#੩. ਟੇਢਾ. ਵੱਕ੍ਰ। ੪. ਅੜਨ (ਭਿੜਨ) ਵਾਲਾ.
ماخذ: انسائیکلوپیڈیا