ਅੰਗਜ
angaja/angaja

تعریف

ਸੰ. ਵਿ- ਅੰਗ ਤੋਂ ਪੈਦਾ ਹੋਇਆ। ੨. ਸੰਗ੍ਯਾ- ਪੁਤ੍ਰ. ਸੰਤਾਨ। ੩. ਰੋਮ. ਕੇਸ਼. ੪. ਰੋਗ। ੫. ਕਾਮਦੇਵ.
ماخذ: انسائیکلوپیڈیا