ਅੰਗੋਛਾ
angochhaa/angochhā

تعریف

ਸੰ. ਅੰਗ ਪ੍ਰੋਕ੍ਸ਼੍‍ਕ. ਅੰਗ ਨੂੰ ਉਕ੍ਸ਼੍‍ (ਸਾਫ) ਕਰੀਏ ਜਿਸ ਨਾਲ. ਅੰਗ ਪੂੰਝਣ ਦਾ ਵਸਤ੍ਰ. ਪਰਣਾ. ਤੌਲੀਆ. "ਇਸਨਾਨ ਦੀਓ ਕਰ ਆਪ ਅੰਗੋਛਨ ਪੋਂਛ ਸੁਧਾਰੇ." (ਗੁਰੁਸੋਭਾ)
ماخذ: انسائیکلوپیڈیا

شاہ مکھی : انگوچھا

لفظ کا زمرہ : noun, masculine

انگریزی میں معنی

towel, large scarf, sheet, garment to cover lower body
ماخذ: پنجابی لغت

AṆGGOCHHÁ

انگریزی میں معنی2

s. m, cloth which Hindus fasten round the waist when bathing and afterwards use to wipe themselves with, a towel, a handkerchief; unhusked pulse.
THE PANJABI DICTIONARY- بھائی مایہ سنگھ