ਅੰਗੜਾਈ
angarhaaee/angarhāī

تعریف

ਸੰਗ੍ਯਾ- ਆਲਸ ਕਰਕੇ ਅੰਗਾਂ ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ. ਅੰਗਾਂ ਨੂੰ ਸੁਸਤੀ ਦੂਰ ਕਰਨ ਲਈ ਫੈਲਾਉਣਾ.
ماخذ: انسائیکلوپیڈیا

شاہ مکھی : انگڑائی

لفظ کا زمرہ : noun, feminine

انگریزی میں معنی

stretching of body or limbs lazily often accompanied by a yawn
ماخذ: پنجابی لغت