ਅੰਤਕ ਧਾਮ
antak thhaama/antak dhhāma

تعریف

ਸੰਗ੍ਯਾ- ਯਮਪੁਰਿ. ਯਮਲੋਕ. "ਅੰਤ ਕੋ ਅੰਤਕ ਧਾਮ ਪਧਾਰੇ." (ਅਕਾਲ)
ماخذ: انسائیکلوپیڈیا