ਅੰਤਰ
antara/antara

تعریف

ਸੰ. अन्तर. ਸੰਗ੍ਯਾ- ਫਾਸਲਾ. ਵਿੱਥ. ਤਫ਼ਾਵਤ। "ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ." (ਭਾਗੁ) ੨. ਓਟ. ਪੜਦਾ. ਆਵਰਣ. "ਜਿਨ ਕਉ ਪਿਆਸ ਤੁਮਾਰੀ ਪ੍ਰੀਤਮ. ਤਿਨ ਕਉ ਅੰਤਰ ਨਾਹੀ." (ਮਲਾ ਮਃ ੫) ੩. ਭੇਦ. ਫ਼ਰਕ. "ਹਰਿਜਨ ਹਰਿ ਅੰਤਰੁ ਨਹੀ." (ਸ. ਮਃ ੯) ੮. ਮਰਮ. ਭੇਤ. ਰਾਜ਼. "ਲੈ ਤਾਂਕੋ ਅੰਤਰ ਮੁਹਿ ਕਹਿਯਹੁ." (ਚਰਿਤ੍ਰ ੫੫) ੫. ਅੰਦਰ. ਵਿੱਚ. ਭੀਤਰ। ੬. ਅੰਤਹਕਰਣ. ਮਨ। ੭. ਆਂਤ੍ਰ. ਆਂਦ. ਅੰਤੜੀ। ੮. ਅੰਤ- ਅਰਿ. "ਪ੍ਰਿਥਮੇ ਭੀਖਮ ਨਾਮ ਲੈ ਅੰਤ ਸਬਦ ਅਰਿ ਦੇਹੁ। ਸੂਤ ਆਦਿ ਅੰਤਰ ਉਚਰ ਨਾਮ ਬਾਨ ਲਖ ਲੇਹੁ." (ਸਨਾਮਾ) ਭੀਸਮ ਦਾ ਵੈਰੀ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ.
ماخذ: انسائیکلوپیڈیا

شاہ مکھی : اَنتر

لفظ کا زمرہ : prefix

انگریزی میں معنی

denoting inner or inter
ماخذ: پنجابی لغت

لفظ کا زمرہ : noun, masculine

انگریزی میں معنی

interior, inside; difference; distance
ماخذ: پنجابی لغت