ਅੰਤਰ ਭਾਵ
antar bhaava/antar bhāva

تعریف

ਸੰ. अन्तर्भाव. ਸੰਗ੍ਯਾ- ਦਿਲ ਦਾ ਮਤਲਬ ਮਨਸ਼ਾ. ਅਭਿਪ੍ਰਾਯ। ੨. ਵਿੱਚ ਸਮਾਉਣਾ. ਅੰਦਰ ਪ੍ਰਾਪਤ ਹੋਣਾ। ੩. ਵਿਨਾਸ਼. ਅਭਾਵ.
ماخذ: انسائیکلوپیڈیا