ਅੰਤਰ ਮਲ
antar mala/antar mala

تعریف

ਸੰ. अन्तर्मल. ਸੰਗ੍ਯਾ- ਮਨ ਦੀ ਮੈਲ. ਅੰਤਹਕਰਣ ਦੀ ਮਲੀਨਤਾ। ੨. ਉਦਰ (ਪੇਟ) ਦੀ ਮੈਲ.
ماخذ: انسائیکلوپیڈیا