ਅੰਤਰ ਮੁਖ
antar mukha/antar mukha

تعریف

ਸੰ. अन्तर्मुख. ਵਿ- ਮਨ ਦੇ ਵੇਗ ਨੂੰ ਬਾਹਰੋਂ ਰੋਕਕੇ ਅੰਦਰ ਕਰਨ ਵਾਲਾ. ੨. ਅੰਦਰ ਵੱਲ ਮੂੰਹ ਵਾਲਾ. ਜਿਸ ਦਾ ਮੁਖ ਅੰਦਰ ਨੂੰ ਹੈ.
ماخذ: انسائیکلوپیڈیا