ਅੰਤਹ ਪੁਰ
antah pura/antah pura

تعریف

ਸੰ. अन्तः पुर. ਸੰਗ੍ਯਾ- ਇਸਤ੍ਰੀਆਂ ਦੇ ਰਹਿਣ ਦਾ ਮਹਿਲ, ਜੋ ਨਗਰ (ਪੁਰ) ਅਤੇ ਰਾਜਭਵਨ ਦੇ ਅੰਤ (ਵਿਚਕਾਰ) ਹੁੰਦਾ ਹੈ। ੨. ਘਰ ਦਾ ਅੰਦਰਲਾ ਭਾਗ.
ماخذ: انسائیکلوپیڈیا