ਅੰਤਿਆਂਤਕ
antiaantaka/antiāntaka

تعریف

ਅੰਤ੍ਯ- ਅੰਤਕ. ਅੰਤ ਵਿੱਚ ਅੰਤਕ ਪਦ. "ਆਦਿ ਸ਼ਬਦ ਖਲ ਉਚਰਕੈ ਅੰਤ੍ਯਾਂਤਕ ਪਦ ਦੀਨ." (ਸਨਾਮਾ) ਖਲ ਸ਼ਬਦ ਦੇ ਅੰਤ ਵਿੱਚ ਅੰਤਕ ਪਦ ਦੇਣ ਤੋਂ "ਖਲਾਂਤਕ" ਫਾਸੀ ਦਾ ਨਾਉਂ ਹੈ.
ماخذ: انسائیکلوپیڈیا