ਅੰਦੋਹ
anthoha/andhoha

تعریف

ਫ਼ਾ. [اندوہ] ਸੰਗ੍ਯਾ- ਸ਼ੋਕ। ੨. ਸੋਚ. ਚਿੰਤਾ. "ਦੁਖ ਅੰਦੋਹ ਨਹੀਂ ਤਿਹ ਠਾਉ." (ਗਉ ਰਵਿਦਾਸ)
ماخذ: انسائیکلوپیڈیا