ਅੰਧਕੰਧ
anthhakanthha/andhhakandhha

تعریف

ਅੰਧਕ- ਅੰਧ. ਅੰਧਕ ਦੈਤ ਮਦ ਵਿੱਚ ਅੰਧਾ. "ਅੰਧਕੰਧ ਫਿਰ੍ਯੋ ਤਬੈ ਜਯ ਦੁੰਦਭੀਨ ਬਜਾਇ." (ਰੁਦ੍ਰਾਵ) ੨. ਅਗ੍ਯਾਨੀ ਅਤੇ ਜੜ੍ਹਮਤਿ.
ماخذ: انسائیکلوپیڈیا