ਅੰਧੇਰੀ ਕੋਠੜੀ
anthhayree kottharhee/andhhērī kotdharhī

تعریف

ਸੰਗ੍ਯਾ- ਜੇਲਖ਼ਾਨੇ ਦੀ ਉਹ ਕੋਠੜੀ ਜਿਸ ਵਿੱਚ ਰੌਸ਼ਨੀ ਨਹੀਂ ਹੁੰਦੀ। ੨. ਗਰਭ. ਰਹ਼ਿਮ.
ماخذ: انسائیکلوپیڈیا