ਅੰਧ ਘੋਰ
anthh ghora/andhh ghora

تعریف

ਸੰਗ੍ਯਾ- ਘੋਰ ਅੰਧਕਾਰ. ਭੈਦਾਇਕ ਅੰਧੇਰਾ। ੨. ਵਿ- ਮਹਾ ਅਗ੍ਯਾਨੀ। ੩. ਭੈਦਾਇਕ ਅਗ੍ਯਾਨੀ. "ਅਸੰਖ ਮੂਰਖ ਅੰਧ ਘੋਰ." (ਜਪੁ)
ماخذ: انسائیکلوپیڈیا