ਅੰਧ ਧੁੰਧ
anthh thhunthha/andhh dhhundhha

تعریف

ਸੰਗ੍ਯਾ- ਧੁੰਦ ਨਾਲ ਮਿਲਿਆ ਅੰਧਕਾਰ. ਗਾੜ੍ਹਾ ਅੰਧੇਰਾ (ਹਨੇਰਾ). ੨. ਕੁਰੀਤਿ. ਕੁਚਾਲ। ੩. ਅਨ੍ਯਾਯ (ਅਨਿਆਂ). ਬੇਇਨਸਾਫੀ। ੪. ਅਗ੍ਯਾਨ.
ماخذ: انسائیکلوپیڈیا