ਅੰਧ ਪਰੰਪਰਾ
anthh paranparaa/andhh paranparā

تعریف

ਸੰਗ੍ਯਾ- ਵਿਚਾਰ ਬਿਨਾ ਪੁਰਾਣੀ ਰੀਤੀ ਦੀ ਪੈਰਵੀ ਕਰਨੀ. ਭੇਡਚਾਲ. ਦੇਖਾ ਦੇਖੀ ਕਰਮ.
ماخذ: انسائیکلوپیڈیا

شاہ مکھی : اندھ پرمپرا

لفظ کا زمرہ : noun, feminine

انگریزی میں معنی

blind following of tradition
ماخذ: پنجابی لغت