ਅੰਨਛੇਤ੍ਰ
annachhaytra/annachhētra

تعریف

ਸੰ. अन्नसत्र- ਅੱਨਸਤ੍ਰ. ਸੰਗ੍ਯਾ- ਅਜਿਹਾ ਥਾਂ, ਜਿੱਥੇ ਭੁੱਖਿਆਂ ਨੂੰ ਅੰਨ ਮਿਲੇ. ਜਿਸ ਥਾਂ ਅੰਨ ਦਾ ਸਦਾਵ੍ਰਤ ਹੋਵੇ.
ماخذ: انسائیکلوپیڈیا