ਅੰਬਾਖੜੀ
anbaakharhee/anbākharhī

تعریف

ਸੰਗ੍ਯਾ- ਕੱਚੇ ਅੰਬ ਦੀ ਸੁੱਕੀ ਹੋਈ ਫਾੜੀ। ੨. ਕੱਚੀ ਅੰਬੀ. "ਅੰਬਾਕੜੀਆਂ ਜੇ ਖਾਏ." (ਭਾਗੁ)
ماخذ: انسائیکلوپیڈیا