ਅੰਬਾਰ
anbaara/anbāra

تعریف

ਫ਼ਾ. [انبار] ਸੰਗ੍ਯਾ- ਢੇਰ. ਸਮੁਦਾਯ. ਇਕੱਠ। ੨. ਟੋਆ. ਤਾਲ.
ماخذ: انسائیکلوپیڈیا