ਅੰਬੀ ਛਾਵੜੀ
anbee chhaavarhee/anbī chhāvarhī

تعریف

ਸੰਗ੍ਯਾ- ਭਾਵ- ਨਿਤ੍ਯਾਨੰਦ. ਅੰਬਾਂ ਦੀ ਛਾਉਂ ਬਾਰਾਂ ਮਹੀਨੇ ਇੱਕ ਰਸ ਰਹਿੰਦੀ ਹੈ, ਕਿਉਂਕਿ ਪਤਝਾੜ ਨਹੀਂ ਹੁੰਦੀ. "ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹ ਜੀਉ." (ਸੂਹੀ ਮਃ ੧. ਕੁਚੱਜੀ)
ماخذ: انسائیکلوپیڈیا