ਅੰਬੁਜ
anbuja/anbuja

تعریف

ਸੰ. अम्बुज. ਸੰਗ੍ਯਾ- ਕਮਲ, ਜੋ ਅੰਬੁ (ਪਾਣੀ) ਤੋਂ ਪੈਦਾ ਹੁੰਦਾ ਹੈ. ਦੇਖੋ, ਅੰਬਕ। ੨. ਸਾਰਸ। ੩. ਚੰਦ੍ਰਮਾ। ੪. ਕਪੂਰ। ੫. ਸੰਖ। ੬. ਬਿਰਛ. (ਸਨਾਮਾ)
ماخذ: انسائیکلوپیڈیا