ਅੰਬੁਜਾਸਨ
anbujaasana/anbujāsana

تعریف

ਸੰ. ਸੰਗ੍ਯਾ- ਬ੍ਰਹ੍‌ਮਾ, ਜੋ ਅੰਬੁਜ (ਕਮਲ) ਤੋਂ ਪੈਦਾ ਹੋਇਆ, ਅਤੇ ਕਮਲ ਉੱਪਰ ਆਸਨ ਰਖਦਾ ਹੈ.
ماخذ: انسائیکلوپیڈیا