ਅੰਬੁਦਨੀ
anbuthanee/anbudhanī

تعریف

ਸੰਗ੍ਯਾ- ਅੰਬੁ ਦੈਨੀ. ਜਲ ਦੇਣ ਵਾਲੀ, ਪ੍ਰਿਥਿਵੀ. ਜਿਸ ਵਿੱਚੋਂ ਜਲ ਨਿਕਲਦਾ ਹੈ. (ਸਨਾਮਾ) ੨. ਮੇਘ ਮਾਲਾ। ੩. ਨਦੀ.
ماخذ: انسائیکلوپیڈیا