ਅੰਮ
anma/anma

تعریف

ਅ਼. [اُمّ] ਉੱਮ. ਸੰਗ੍ਯਾ- ਮਾਂ. ਮਾਤਾ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫. ਪੈਪਾਇ) ਦੇਖੋ, ਅੰਬਾ.
ماخذ: انسائیکلوپیڈیا